ਬਾਈ ਇਸ ਗੱਲ ਨੂੰ ਵੱਧ ਤੋ ਵੱਧ - TopicsExpress



          

ਬਾਈ ਇਸ ਗੱਲ ਨੂੰ ਵੱਧ ਤੋ ਵੱਧ ਸ਼ੇਅਰ ਕਰਨਾ..... ਭਲੇ ਲੋਕ ਆ ਸਚਿਨ ਨੂੰ ਬਹੁਤ ਬਹੁਤ ਮਹਾਨ ਕਹੰਦੇ ਨੇ ਪਰ ਇਕ ਗਲ ਹੈ ਕੇ ਸਚਿਨ ਤੋਂ ਵਧ ਰਿਕਾਰਡ ਤਾ ਧਿਆਨ ਚੰਦ ਨੇ ਬਣਾਏ ਹਨ... 1. ਸਚਿਨ ਨੇ 100 ਸੇਕੜੈ ਬਣਾਏ ਹਨ ਤਾ ਿਧਆਨ ਚੰਦ ਨੇ 100 ਤੋ ਵੀ ਵੱਧ ਗੋਲ ਕੀਤੇ ਹਨ 2. ਸਚਿਨ ਨੇ ਖੇਡਦੇ ਹੋਏ 2 ਵਾਰ ਵਿਸ਼ਵ ਕੱਪ ਜਿੱਤੇ ਹਨ ਪਰ ਧਿਆਨ ਚੰਦ ਨੇ 3 ਵਾਰ ਉਲੰਪਿਕ ਚੋ ਗੋਲਡ ਮੈਡਲ ਦਵਾਅੇ ਹਨ 3. ਕਿ੍ਕਟ 15 ਦੇਸ਼ ਖੇਡਦੇ ਹਨ ਪਰ ਹਾਕੀ ਸਾਰੀ ਦੁਨੀਆ 4. ਸਚਿਨ 100 ਮਾਰੇ ਕੋਈ ਪਤਾ ਨੀ ਜਿੱਤ ਹੋਉ ਜਾ ਨਾ ਪਰ ਜਦ ਵੀ ਧਿਆਨ ਚੰਦ ਨੇ ਗੋਲ ਕੀਤਾ ਜਿੱਤ ਪੱਕੀ ਸੀ 5.ਅਜੀਬ ਗੱਲ ਹੈ ਕਿ੍ਕਟ ਕਿਸੇ ਖਾਸ ਖੇਡ ਚ ਨਹੀ ਇਸ ਦੇਸ਼ ਦੀ ਰਾਸ਼ਟਰੀ ਖੇਡ ਵੀ ਹਾਕੀ ਹੈ ਇਨਾ ਕਾਫੀ ਹੈ ਨਹੀ ਤਾ ਬਹੁਤ ਕੁਝ ਹੈ ਿਲਖਣ ਨੂੰ ਤਾ ... ਹੁਣ ਤੁਸੀ ਆਪ ਦੱਸੋ ਕੇ ਇਹ ਜੋ ਭਾਰਤ ਰਤਨ ਕਿਸ ਨੂ ਮਿਲਣਾ ਚਾਹੀਦਾ ਸੀ ??????????????????????????????????????????????????????? AK 47 ਵਾਲੇ ਦਾਸ- ਬੋਇਲ ਸਹੀ ਲੱਗੇ ਸ਼ੇਅਰ ਕਰਨਾ _/\_
Posted on: Fri, 22 Nov 2013 14:38:18 +0000

Trending Topics



Recently Viewed Topics




© 2015