" ਸੁਖਬੀਰ ਬਾਦਲ ਦੀ ਗੱਡੀ ਦੇ - TopicsExpress



          

" ਸੁਖਬੀਰ ਬਾਦਲ ਦੀ ਗੱਡੀ ਦੇ ਥੱਲੇ ਆਕੇ ਕੁੱਤੇ ਦਾ ਬੱਚਾ ਮਰ ਗਿਆ " ਸੁਖਬੀਰ ਬਾਦਲ ਆਪਣੇ ਡ੍ਰਾਈਵਰ ਨੂੰ ਕਹਿੰਦਾ ਪਿੰਡ ਵਿਚ ਪਤਾ ਕਰਕੇ ਆ ਇਸ ਦਾ ਮਾਲਕ ਕੋਣ ਆ " " " ਡ੍ਰਾਈਵਰ ਜਦੋ ਵਾਪਿਸ ਆਉਂਦਾ ਉਹਦੇ ਗੱਲ ਵਿੱਚ ਫੁੱਲਾ ਦਾ ਹਾਰ ਤੇ ਹੱਥ ਵਿੱਚ ਬਰਫੀ ਦਾ ਡੱਬਾ ਹੁੰਦਾ " " ਸੁਖਬੀਰ ਬਾਦਲ ਕਹਿੰਦਾ ਆ ਕੀ ਉਏ " " " ਕਹਿੰਦਾ sir ਮੇਰੀ ਪਿੰਡ ਵਾਲਿਆ ਨੇ ਪੂਰੀ ਗੱਲ ਸੁਨੀ ਹੀ ਨਹੀ ਤੇ ਮੇਰੇ ਗੱਲ ਵਿੱਚ ਫੁੱਲਾ ਦਾ ਹਾਰ ਪਾਤਾ ਤੇ ਸਾਰੇ ਪਿੰਡ ਵਿੱਚ ਮਿਠਾਈ ਵਡਣ ਲੱਗ ਪਏ " " ਕਹਿੰਦਾ ਪਰ ਕਿਉ " " "ਕਹਿੰਦਾ ਸਰ ਮੈ ਪਿੰਡ ਵਾਲਿਆ ਨੂੰ ਕਿਹਾ ਮੈ ਸੁਖਬੀਰ ਬਾਦਲ ਦਾ ਡ੍ਰਾਈਵਰ ਵਾ " " ਤੇ ਕੁੱਤੇ ਦਾ ਬੱਚਾ ਮਰ ਗਿਆ "
Posted on: Fri, 05 Jul 2013 12:59:29 +0000

Trending Topics



Recently Viewed Topics




© 2015