ਸੰਗਿ ਨ ਚਾਲਸਿ ਤੇਰੈ ਧਨਾ ॥ Your - TopicsExpress



          

ਸੰਗਿ ਨ ਚਾਲਸਿ ਤੇਰੈ ਧਨਾ ॥ Your wealth shall not go with you; ਤੂੰ ਕਿਆ ਲਪਟਾਵਹਿ ਮੂਰਖ ਮਨਾ ॥ why do you cling to it, you fool? ਸੁਤ ਮੀਤ ਕੁਟੰਬ ਅਰੁ ਬਨਿਤਾ ॥ Children, friends, family and spouse - ਇਨ ਤੇ ਕਹਹੁ ਤੁਮ ਕਵਨ ਸਨਾਥਾ ॥ who of these shall accompany you? ਰਾਜ ਰੰਗ ਮਾਇਆ ਬਿਸਥਾਰ ॥ Power, pleasure, and the vast expanse of Maya - ਇਨ ਤੇ ਕਹਹੁ ਕਵਨ ਛੁਟਕਾਰ ॥ who has ever escaped from these? ਅਸੁ ਹਸਤੀ ਰਥ ਅਸਵਾਰੀ ॥ Horses, elephants, chariots and pageantry - ਝੂਠਾ ਡੰਫੁ ਝੂਠੁ ਪਾਸਾਰੀ ॥ false shows and false displays. ਜਿਨਿ ਦੀਏ ਤਿਸੁ ਬੁਝੈ ਨ ਬਿਗਾਨਾ ॥ The fool does not acknowledge the One who gave this; ਨਾਮੁ ਬਿਸਾਰਿ ਨਾਨਕ ਪਛੁਤਾਨਾ ॥੫॥ forgetting the Naam, O Nanak, he will repent in the end. ||5|| SGGS ANG 288
Posted on: Sat, 23 Nov 2013 12:02:53 +0000

Trending Topics



Recently Viewed Topics




© 2015