Ik joke aya nva nkor, Suno. ik munde da tenth da result aauna c - TopicsExpress



          

Ik joke aya nva nkor, Suno. ik munde da tenth da result aauna c Osda dost aya te kehnda chal chliye pta kar ke aaiye ki bnya , Munda kehnda ke yaar mai ni jana tu chla ja te tu hi dass devi ke ki bnya te eddan kri je mai ik sbjekt ch fail ho gya te meri maa nu sasrikaal bula devi te je two sbjekt ch fail hoya te mere papa nu vi sasrikaal bula devi te mainu pta lagg juga ( code word ja rakh lya ) Jadon dost result da pta kar ke aya te aa ke kehnda ( Bai thode sare privaar nu Saaasrikaaal )lolzzz ਇਕ ਨਵਾ ਨਕੋਰ ਜੋਕ ਯਾ ਹੈ ਸੁਨੋ, ਇਕ ਮੁੰਡੇ ਦਾ ਦਸਵੀਂ ਦਾ ਰਿਜਲਟ ਆਉਣਾ ਸੀ ਉਸਦਾ ਦੋਸਤ ਕੈਹਂਦਾ ਕੇ ਚਲ ਚਲਿਏ ਪਤਾ ਕਰ ਕੇ ਆਈਏ ਕੀ ਬਣਯਾ, ਮੁੰਡਾ ਕੈਹਂਦਾ ਕੇ ਯਾਰ ਮੈ ਨੀ ਜਾਣਾ ਤੂ ਚਲਾ ਜਾ ਤੇ ਤੂ ਹੀ ਦੱਸ ਦੇਵੀਂ ਕੇ ਕੀ ਬਣਯਾ ਤੇ ਏਦਾਂ ਕਰੀ ਜੇ ਮੈ ਇਕ ਸਬਜੇਕਟ ਚ ਫੇਲ ਹੋਯਾ ਤੇ ਮੇਰੀ ਮਾਂ ਨੂ ਸਾਸਰੀਕਾਲ ਬੁਲਾ ਦੇਵੀਂ ਤੇ ਜੇ ਮੈ ਦੋ ਸਬਜੇਕਟ ਚ ਫੇਲ ਹੋਯਾ ਫੇਰ ਮੇਰੇ ਬਾਪ ਨੂ ਵੀ ਸਾਸਰੀਕਾਲ ਬੁਲਾ ਦੇਵੀਂ ਮੈਨੂ ਪਤਾ ਲੱਗ ਜਾਉਗਾ, ਕੋਡ ਵਰਡ ਜਾ ਰਖ ਲਯਾ . ਜਦੋਂ ਦੋਸਤ ਪਤਾ ਕਰ ਕੇ ਆਯਾ ਤੇ ਆ ਕੇ ਕੈਹਂਦਾ ਬਾਈ ਥੋਡੇ ਸਾਰੇ ਪਰਵਾਰ ਨੂ ਸੱਤ ਸ੍ਰੀ ਅਕਾਲ ....lolzzz
Posted on: Sun, 30 Jun 2013 06:11:46 +0000

Trending Topics



Recently Viewed Topics




© 2015