ਕੁੜੀਓ ਤੁਹਾਨੂੰ ਕਿੱਦਾਂ ਦੇ - TopicsExpress



          

ਕੁੜੀਓ ਤੁਹਾਨੂੰ ਕਿੱਦਾਂ ਦੇ ਮੁੰਡੇ ਪਸੰਦ ਨੇ..? 1) - ਪੱਗਾਂ ਵਾਲੇ 2) - ਟੋਪੀਆਂ ਵਾਲੇ 3) - ਜੈੱਲ-ਸ਼ੈੱਲ ਲਗਾਉਣ ਵਾਲੇ 4) -ਦੇਸੀ ਮੁੰਡੇ ਪਿੰਡਾ ਵਾਲੇ 5) -ਯੌਰਪ ਵਾਲੇ 6) -ਕਨੇਡਾ ਜਾ ਅਮੇਰਕਾਂ ਵਾਲੇ 7) -ਦੁਬੇਈ ਵਾਲੇ... ਮੁੰਡਿਓ ਤੁਹਾਨੂੰ ਕਿੱਦਾਂ ਦੀਆਂ ਕੁੜੀਆਂ ਪਸੰਦ ਨੇ..? 1) - ਪੰਜਾਬੀ ਸੂਟ ਵਾਲੀਆਂ 2) - ਟੋਪ ਜੀਨ ਵਾਲੀਆਂ 3) -ਪਿੰਡਾਂ ਵਾਲੀਆਂ 4) -ਸ਼ਹਿਰਾਂ ਵਾਲੀਆ 5) -ਜਿਆਦਾ ਪੜੀਆਂ ਲਿਖਿਆਂ 6) ਜਿਹੜੀਆਂ ਸਭ ਨੂੰ ਪੜਨੇ ਪਾ ਦੇਣ... ਜਲਦੀ ਜਲਦੀ Comment ਕਰਕੇ ਦੱਸੋ...! Aapan nu ta pinda wlia punjabi suit wlia psnd aa #__GuRi
Posted on: Sun, 04 Jan 2015 04:33:45 +0000

Trending Topics



Recently Viewed Topics




© 2015